| Attribute | Details |
| Song | Low Fade |
| Singer | Karan Aujla |
| Lyricist | Karan Aujla |
| Composer | Karan Aujla |
| Music Producer | Mxrci |
| Language | Punjabi |
| Release Date | June 21, 2026 |
| Duration | 2 minutes 55 seconds |
| Genre | Punjabi / Hip-Hop |
| Artists | Karan Aujla, Mxrci |
Low Fade Lyrics
ਦੇਖਣੇ ਨੂੰ, ਦੇਖਣੇ ਨੂੰ ਦੇਖਣੇ ਨੂੰ ਦੇਸੀ ਜਿਹਾ ਲੱਗਦਾ ਕੁੜੇ
ਟੌਪ ਦੇ ਹੁਸਨ ਨੇ ਸਟਾਕ ਕਰਦੇ
ਪਿੰਡੋਂ ਪੱਟੂ ਐਲ.ਏ. ਜਾ ਕੇ ਪਾਉਣ ਬੋਲੀਆਂ
ਚੰਡੀਗੜ੍ਹ ਆ ਕੇ ਸੀ-ਵਾਕ ਕਰਦੇ
ਨੀ ਵੈਲੀ ਮੂਹਰੇ ਨਾ ਖੜੇ ਨੀ ਮੁੰਡੇ ਪਰੇ ਤੋਂ ਪਰੇ
ਅਸੀਂ ਜੁੱਤੀ ਥੱਲੇ ਰੱਖੇ ਵੈਲੀ ਖਰੇ ਤੋਂ ਖਰੇ
ਨੀ ਇੱਕ ਫੋਨ ਮਾਰਾਂ ਕੱਠ ਆਉਂਦੇ ਕਾਰਾਂ ਦੇ ਚੜ੍ਹੇ
ਪੱਟੂ ਨਾਲ ਨੇ ਖੜੇ ਨੀ ਜਿਹੜਾ ਅੜੇ ਸੋ ਚੜ੍ਹੇ
ਉਂਗਲਾਂ ਤੇ ਫਿਰਦੇ ਨਚਾਉਂਦੇ ਦੁਨੀਆਂ
ਜਿਵੇਂ ਚਲਾ ਓਵੇਂ ਨਾਲ ਚੱਲੇ ਜੱਟ ਦੇ ਨੀ
ਮੇਰੇ ਡੱਬ ਤੇ ਰਕਾਨੇ ਘੋੜਾ 38 ਲੱਖ ਦਾ
ਪੁੱਛਦੀ ਹੱਲੇ ਤੂੰ ਕੀ ਆ ਪੱਲੇ ਜੱਟ ਦੇ ਨੀ
ਖੁੱਟੀ ਪੈਣ ਦੇ ਕੁੜੇ ਨੀ, ਲੋਕਾਂ ਕਹਿਣ ਦੇ ਕੁੜੇ
ਤੇਰੇ ਘਰ ਦੇ ਨੀ ਮੰਨਦੇ ਤਾਂ ਰਹਿਣ ਦੇ ਕੁੜੇ
ਸ਼ੌਂਕ ਜਾਣੇ ਨੀ ਜਾਣੇ ਨੀ ਸਾਡੇ ਖਹਿਣ ਦੇ ਕੁੜੇ
ਧੋਖਾ ਦੇ ਜਾ ਮਿੱਤਰਾਂ ਨੂੰ, ਸਾਨੂੰ ਸਹਿਣ ਦੇ ਕੁੜੇ
ਛੱਡ ਦੇ ਰਕਾਨੇ ਸਾਡੇ ਵੱਲੋਂ ਛੁੱਟੀਆਂ
ਅਸੀਂ ਵੀ ਦੇਖਾਂਗੇ ਕਿਹੜੇ ਨਾਲ ਖੜ੍ਹਦੇ
ਮੁੰਡੇ ਪਿੰਡਾਂ ਆਲੇ ਅੱਖੋਂ ਪਹਿਚਾਣ ਲੈਂਦੇ ਆ
ਸੋਹਣੀਏ ਜਿਨ੍ਹਾਂ ਤੋਂ ਨੀ ਤੂੰ ਰੱਖੇ ਪਰਦੇ
ਨੀ ਐਵੇਂ ਬੋਲੀ ਜਾਈਂ ਨੀ, ਭੇਦ ਖੋਲੀ ਜਾਈਂ
ਸਾਨੂੰ ਛੱਡ ਸਾਡੇ ਜਿਹੇ ਟੋਲੀ ਨਾ ਜਾਈਂ
ਨੀ ਮੈਂ ਕਿਹਾ ਜ਼ੋਰ ਨੇ ਬਾਹਾਂ ‘ਚ, ਗੱਲਾਂ ਹੋਰ ਨੇ ਕੁੜੇ
ਮਿੱਤਰਾਂ ਨੂੰ ਉਹਨਾਂ ਨਾਲ ਤੋਲੀ ਨਾ ਜਾਈਂ
ਹਾਏ ਰੱਤਾ ਵੀ ਨੀ ਟੈਂਸ਼ਨਾਂ, ਨਜ਼ਾਰੇ ਲੈਂਦੇ ਆਂ
ਮੋਟਰ ਤੇ ਤਾਸ਼ ਕੁੱਟਾ ਮਾਰਾ ਸ਼ਫਲਾਂ
ਨੀ ਮੈਂ ਕਿਹਾ ਰਹਿ ਨਾ ਭੁਲੇਖੇ ‘ਚ ਕੋਈ ਸ਼ੋਰ ਕੱਲ੍ਹ ਦਾ
ਕੱਲਾ ਨੀ ਹੁੰਦਾ ਮੈਂ, ਨਾਲ ਚਾਰ ਰਾਈਫਲਾਂ
ਵਹਿਮ ਕੱਢ ਦਿੰਦੀ ਆ, ਬੰਦਾ ਗੱਡ ਦਿੰਦੀ ਆ
ਸਾਥ ਛੱਡਦੇ ਨੀ ਯਾਰ, ਨਾਰਾਂ ਛੱਡ ਦਿੰਦੀਆਂ ਆ
ਨੀ ਇੱਕ ਬਾਪੂ ਦਿੰਦਾ ਸੋਹਣੀਏ ਦਲੇਰੀ ਜੱਟ ਨੂੰ
ਉੱਤੋਂ ਨੇ ਅਸੀਸਾਂ ਮਾਵਾਂ ਅੱਡ ਦਿੰਦੀਆਂ ਆ
ਬਾਬਾ ਆਪੇ ਗੁੱਡੀ ਸਾਡੀ ਚਾੜ੍ਹੀ ਰੱਖਦਾ
ਲੋ ਫੇਡ ਹਲਕੀ ਜਿਹੀ ਦਾੜ੍ਹੀ ਰੱਖਦਾ
ਨੀ ਮੈਂ ਕਿਹਾ ਸੌਣ ਨੀ ਦਿੰਦਾ ਨੀ ਲਿਆ ਝਾਕਾ ਜੱਟ ਦਾ
ਜੇਠ ਦੇ ਮਹੀਨੇ ਨਾਰਾਂ ਠਾਰੀ ਰੱਖਦਾ
ਨੀ ਵੈਰ ਪਾਉਂਦੇ ਰਹਿੰਦੇ ਆ, ਨੀ ਕੋਕੇ ਲਾਉਂਦੇ ਰਹਿੰਦੇ ਆ
ਅਸੀਂ ਉੱਡਦੇ ਪਰਿੰਦੇ ਥੱਲੇ ਲਾਉਂਦੇ ਰਹਿੰਦੇ ਆ
ਹਿੱਕ ਤਾਣੀ ਕਰਕੇ ਨੀ, ਸਾਡੇ ਬਣੀ ਕਰਕੇ
ਅਸੀਂ ਅੜੇ ਕੰਮ ਲੋਕਾਂ ਦੇ ਕਢਾਉਂਦੇ ਰਹਿੰਦੇ ਆ
ਹਸਲਾਂ ਆਪ ਨੇ ਬਣਾਈਆਂ ਗੋਰੀਏ
ਐਥੇ ਤੱਕ ਆਏ ਨਹੀਂਓ ਰਾਹਵਾਂ ਪੁੱਛ ਕੇ
ਦੱਸ ਮੇਰੇ ਨੇੜੇੋਂ ਕਿਵੇਂ ਵੈਰੀ ਲੰਘ ਜਾਊ
ਸਾਡੇ ਕੋਲੋਂ ਲੰਘਣ ਹਵਾਵਾਂ ਪੁੱਛ ਕੇ
ਨੀ ਗੀਤ ਗਾਉਂਦੇ ਰਹਿੰਦੇ ਆਂ, ਨੀ ਖੇਤ ਵਾਉਂਦੇ ਰਹਿੰਦੇ ਆਂ
ਚੀਨੇ ਸੋਹਣੀਏ ਨੀ ਅੰਬਰੀ ਉਡਾਉਂਦੇ ਰਹਿੰਦੇ ਆਂ
ਜਿਹਦਾ ਕਰਦੇ ਆਂ ਉਹਨੂੰ ਫੇਰ ਚਾਉਂਦੇ ਰਹਿੰਦੇ ਆਂ
ਘੋੜੇ ਨੁੱਕਰੇ ਮੈਦਾਨਾਂ ‘ਚ ਭਜਾਉਂਦੇ ਰਹਿੰਦੇ ਆਂ
ਰੱਬ ਰਾਖੀ ਮਿੱਤਰਾਂ ਦੀ ਮੁੱਢ ਤੋਂ ਕਰੇ
ਡੱਬਾ ਉੱਤੋਂ ਲੱਗੇ ਨੀ ਗਲੌਕ ਕਰਦੇ
ਨੀ ਪੱਟੂ ਪਿੰਡੋਂ ਜਾ ਕੇ ਐਲ.ਏ. ਵਿੱਚ ਪਾਉਣ ਬੋਲੀਆਂ
ਚੰਡੀਗੜ੍ਹ ਆ ਕੇ ਸੀ-ਵਾਕ ਕਰਦੇ
ਐਨਾ ਸਿੱਖ ਗਏ ਰਕਾਨੇ ਹੋਰ ਸਿੱਖੀ ਜਾਵਾਂ ਮੈਂ
ਨੀ ਮੇਰੀ ਦਾਤ ਤੇ ਕਲਮ ਕਰੀ ਤਿੱਖੀ ਜਾਵਾਂ ਮੈਂ
ਏ ਕਿਹੜਿਆਂ ਕੰਮਾਂ ਦੇ ਵਿੱਚ ਲੱਗੀ ਜ਼ਿੰਦਗੀ
ਦਿਲ ਕਰਦਾ ਏ ਪੰਨਿਆਂ ਤੇ ਲਿਖੀ ਜਾਵਾਂ ਮੈਂ
Low Fade Lyrics in English
Dekhne nu, dekhne nu dekhne nu desi jeha lagda kude
Top de husan ne stock karde
Pindon pattu L.A. ja ke paun boliyan
Chandigarh aa ke sea-walk karde
Ni Vaili moohre na khade ni munde pare ton pare
Assi jutti thalle rakhe vaili khare ton khare
Ni ikk phone maaran kath aunde kaaran de chadhe
Pattu naal ne khade ni jehda arre so charhe
Unglan te firde nachaunde duniya
Jiven chala ovein naal chale Jatt de ni
Mere dab te rakane ghoda 38 lakh da
Puchhdi halle tu ki aa palle Jatt de ni
Khutti pain de kude ni, lokan kehan de kude
Tere ghar de ni mande taan rehan de kude
Shaunk jaane ni jaane ni saade khahin de kude
Dhoka de ja mittran nu, sanu sehen de kude
Chhad de rakane saade vallon chhuttiyan
Assi vi dekhange kehde naal khad’de
Munde pindan aale akhon pehchaan lainde aa
Sohniye jihna ton ni tu rakhe perde
Ni aivein boli jaayin ni, bhed kholi jaayin
Sanu chhad saade jehe toli na jaayin
Ni main keha zor ne baahan ‘ch, gallan hor ne kude
Mittran nu ohna naal toli na jaayin
Haye ratta vi ni tensionan, nazare lainde aan
Motor te taash kuttan maara shaflan
Ni main keha reh na bhulekhe ‘ch koi shor kallh da
Kalla ni hunda main, naal chaar riflesan
Veham kadd dindi aa, banda gadd dindi aa
Saath chhad’de ni yaar, naaran chhad dindiyan aa
Ni ikk baapu dinda sohniye daleri Jatt nu
Utton ne aseesan maavan add dindiyan aa
Baba aape guddi saadi chaadhi rakhda
Low fade halki jehi daarhi rakhda
Ni main keha saun ni dinda ni lya jhaaka Jatt da
Jeth de mahine naaran thaari rakhda
Ni vair paunde rehnde aa, ni koke launde rehnde aa
Assi uddde parinde thalle launde rehnde aa
Hikk taani karke ni, saade bani karke
Assi arre kamm lokan de kadhaunde rehnde aa
Haslaan aap ne banaiyan goriye
Aithe takk aaye nahi raahvan puchh ke
Dass mere neron kivein vairi langh jau
Saade kolon langhan havaavan puchh ke
Ni geet gaunde rehnde aan, ni khet vaunde rehnde aan
Cheene sohniye ni ambri udaunde rehnde aan
Jihda karde aan ohnu fer chaunde rehnde aan
Ghode nukkare maidaanan ‘ch bhajaunde rehnde aan
Rabb rakhi mittran di muddh ton kare
Dabba utton lagge ni Glock karde
Ni pattu pindon ja ke L.A. vich paun boliyan
Chandigarh aa ke sea-walk karde
Aina sikh gaye rakane hor sikhi javaan main
Ni meri daat te kalam kari tikkhi javaan main
Eh kehriyan kammān de vich laggi zindagi
Dil karda ae pannian te likhi javaan main




